ਪਿੰਡ ਸਦਰਵਾਲਾ, ਸ਼੍ਰੀ ਮੁਕਤਸਰ ਸਾਹਿਬ ਵਿਖੇ ਗੁਰੂ ਨਾਨਕ ਪਵਿੱਤਰ ਜੰਗਲ ਲਗਾਇਆ ਗਿਆ । ਸਾਈਟ ‘ਤੇ 2750 ਬੂਟੇ ਲਗਾਏ ਗਏ ਹਨ । ਬੂਟੇਆਂ ਨੂੰ ਕਾਫੀ ਮੇਹਨਤ ਤੇ ਲਗਨ ਦੇ ਨਾਲ ਲਗਾਇਆ ਗਿਆ। ਇਸ ਨੇਕ ਉਪਰਾਲੇ ਲਈ ਡਾ: ਬਲਵਿੰਦਰ ਸਿੰਘ, ਡਾ: ਵਸੁਧਾ ਸਿੰਘ, ਡਾ: ਨਿਮੀਸ਼ ਸਿੰਘ, ਡਾ: ਮਾਧੋ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ।Guru Nanak Sacred Forest is planted at village Sadarwala, Sri Muktsar Sahib. 2750 saplings were planted at the site. Humble thanks to Dr. Balvinder Singh, Dr. Vasudha Singh, Dr. Nimish Singh, and Dr. Madho Singh for this noble initiative.