ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ‘ਤੇ ਪਿੰਡ ਤਾਜਪੁਰ ਬੇਟ ਅਤੇ ਪਿੰਡ ਖਾਸੀ ਕਲਾ ਵੱਲੋਂ ਬੱਚਿਆਂ ਨੂੰ ਵੇਸਟ ਮੈਨੇਜਮੈਂਟ ਅਤੇ ਕੰਪੋਸਟਿੰਗ ਬਾਰੇ ਵਰਕਸ਼ਾਪ ਦੇਣ ਅਤੇ ਪਲਾਸਟਿਕ ਦੀ ਰਹਿੰਦ ਇਕੱਠਾ ਕਰਨ ਦੀ ਗਤੀਵਿਧੀ ਵਿੱਚ ਹਿੱਸਾ ਲੈਣ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।
To mark the occasion of World Environment Day, Village Tajpur Bet and Village Khasi Kalaa organized an event for children to give them a workshop on Waste Management and Composting and make them participate in the Plastic waste collection activity.